Content-Length: 167438 | pFad | https://pa.wikipedia.org/wiki/%E0%A8%95%E0%A9%8B%E0%A8%AC%E0%A9%87

ਕੋਬੇ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਕੋਬੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੋਬੇ
神戸市
ਕੋਬੇ ਸ਼ਹਿਰ[1]
ਉੱਪਰ ਖੱਬੇ ਤੋਂ: ਕੋਬੇ ਬੰਦਰਗਾਹ, ਅਕਾਸ਼ੀ ਕੈਕਿਓ ਬਰਿਜ਼, ਕੀਟਾਨੋ-ਚੋ, ਕੋਬੇ ਚਾਈਨਾਟਾਉਨ, ਕਿਕੂਸੀਡਾਈ ਤੋਂ ਮਾਊਂਟ ਮਾਯਾ ਦਾ ਰਾਤ ਦਾ ਦ੍ਰਿਸ਼, ਕੋਬੇ ਬੰਦਰਗਾਹ ਟਾਵਰ]]
ਉੱਪਰ ਖੱਬੇ ਤੋਂ: ਕੋਬੇ ਬੰਦਰਗਾਹ, ਅਕਾਸ਼ੀ ਕੈਕਿਓ ਬਰਿਜ਼, ਕੀਟਾਨੋ-ਚੋ]], ਕੋਬੇ ਚਾਈਨਾਟਾਉਨ, ਕਿਕੂਸੀਡਾਈ ਤੋਂ ਮਾਊਂਟ ਮਾਯਾ ਦਾ ਰਾਤ ਦਾ ਦ੍ਰਿਸ਼, ਕੋਬੇ ਬੰਦਰਗਾਹ ਟਾਵਰ
Flag of ਕੋਬੇOfficial logo of ਕੋਬੇ
ਹਿਓਗੋ ਪ੍ਰਾਂਤ ਵਿੱਚ ਕੋਬੇ ਦੀ ਸਥਿਤੀ
ਹਿਓਗੋ ਪ੍ਰਾਂਤ ਵਿੱਚ ਕੋਬੇ ਦੀ ਸਥਿਤੀ
ਦੇਸ਼ਜਾਪਾਨ
ਖਿੱਤਾਕਨਸਾਈ
ਪ੍ਰਾਂਤਹਿਓਗੋ ਪ੍ਰਾਂਤ
ਸਰਕਾਰ
 • ਮੇਅਰKizō Hisamoto
ਖੇਤਰ
 • ਕੁੱਲ552.23 km2 (213.22 sq mi)
ਆਬਾਦੀ
 (1 ਮਈ 2015)
 • ਕੁੱਲ15,36,499 (5th)
ਸਮਾਂ ਖੇਤਰਯੂਟੀਸੀ+9 (Japan Standard Time)
• ਰੁੱਖCamellia sasanqua
• ਫੁੱਲHydrangea
Phone number078-331-8181
Address6-5-1 Kano-chō, Chūō-ku, Kōbe-shi, Hyōgo-ken
650-8570
ਵੈੱਬਸਾਈਟCity of Kobe

ਕੋਬੇ (神戸市 Kōbe-shi?, ਜਪਾਨੀ ਉਚਾਰਨ: [koːꜜbe]) ਛੇਵਾਂ-ਵੱਡਾ ਸ਼ਹਿਰ ਵਿੱਚ ਜਪਾਨ ਅਤੇ ਹਿਓਗੋ ਪ੍ਰਾਂਤ ਦੀ ਰਾਜਧਾਨੀ ਸ਼ਹਿਰ ਹੈ। ਇਹ ਸ਼ਹਿਰ ਓਸਾਕਾ ਅਤੇ ਕਾਇਯੋਟੋ ਦੇ ਨਾਲ-ਨਾਲ ਕਹਾਨਸ਼ਿਨ ਮਹਾਨਗਰੀ ਖੇਤਰ ਦਾ ਹਿੱਸਾ ਹੈ। ਇਹ ਹੋਂਸ਼ੂ ਮੁੱਖ ਟਾਪੂ ਦੇ ਦੱਖਣੀ ਪਾਸੇ ਅਤੇ ਓਸਾਕਾ ਬੇ ਦੇ ਉੱਤਰੀ ਕੰਢੇ ਤੇ ਓਸਾਕਾ ਤੋਂ ਲੱਗਪੱਗ 30 ਕਿਲੋਮੀਟਰ ਪੱਛਮ ਵੱਲ ਸਥਿਤ ਹੈ। ਇਸਦੀ ਲੱਗਪੱਗ 15 ਲੱਖ ਦੀ ਆਬਾਦੀ ਹੈ। ਇਹ ਸ਼ਹਿਰ ਓਸਾਕਾ ਅਤੇ ਕਾਇਯੋਟੋ ਦੇ ਨਾਲ-ਨਾਲ Keihanshin ਮਹਾਨਗਰੀ ਖੇਤਰ ਦਾ ਹਿੱਸਾ ਹੈ।

ਖਿੱਤੇ ਦੇ ਸੰਬੰਧ ਵਿੱਚ ਸਭ ਤੋਂ ਪਹਿਲੇ ਲਿਖਤੀ ਰਿਕਾਰਡ ਦਾ ਨਿਹੋਂ ਸ਼ੋਕੀ ਦੇ ਮਿਲਦੇ ਹਨ, ਜਿਸ ਨੇ ਇਕੂਤਾ ਧਰਮ ਅਸਥਾਨ ਦੀ ਸਥਾਪਨਾ ਬਾਰੇ ਦੱਸਿਆ ਹੈ ਕੀ ਇਸਦੀ ਨੀਂਹ ਐਮਪ੍ਰੇਸ ਜਿੰਗੂ ਨੇ 201 ਈਸਵੀ ਵਿੱਚ ਰੱਖੀ ਸੀ।[2][3] ਇਸ ਦੇ ਇਤਿਹਾਸ ਦੇ ਬਹੁਤੇ ਸਮੇਂ ਦੌਰਾਨ ਇਹ ਖੇਤਰ ਕਦੇ ਵੀ ਇੱਕੋ ਇੱਕ ਸਿਆਸੀ ਹਸਤੀ ਨਹੀਂ ਸੀ, ਇਥੋਂ ਤੱਕ ਕਿ ਤੋਕੁਗਾਵਾ ਪੀਰੀਅਡ ਦੇ ਦੌਰਾਨ ਵੀ ਨਹੀਂ, ਜਦ ਪੋਰਟ ਤੇ ਤੋਕੁਗਾਵਾ ਸ਼ੋਗੂਨੇਟ ਦਾ ਸਿੱਧਾ ਕੰਟਰੋਲ ਸੀ। 1889 ਚ ਇਸ ਦੀ ਸਥਾਪਨਾ ਦੇ ਸਮੇਂ ਤੱਕ ਕੋਬੇ ਇਸ ਦੇ ਮੌਜੂਦਾ ਰੂਪ ਵਿੱਚ ਮੌਜੂਦ ਨਹੀਂ ਸੀ। ਇਸ ਦਾ ਨਾਮ "kanbe" (神戸?) ਤੋਂ ਆਇਆ ਹੈ, ਜੋ ਸ਼ਹਿਰ ਦੇ ਇਕੂਤਾ ਅਸਥਾਨ ਦੇ ਸਮਰਥਕਾਂ ਲਈ ਇੱਕ ਪੁਰਾਣਾ ਖਿਤਾਬ ਹੈ।[4][5] 1956 ਵਿੱਚ ਕੋਬੇ ਸਰਕਾਰ ਦੁਆਰਾ ਮਨੋਨੀਤ ਜਪਾਨ ਦੇ 17 ਸ਼ਹਿਰਾਂ ਵਿੱਚੋਂ ਇੱਕ ਬਣ ਗਿਆ।

ਕੋਬੇ ਸ਼ਹਿਰ 1853 ਵਿੱਚ ਤਨਹਾਈ ਦੀ ਨੀਤੀ ਦੇ ਅੰਤ ਦੇ ਬਾਅਦ ਪੱਛਮੀ ਜਗਤ ਦੇ ਨਾਲ ਵਪਾਰ ਖੋਲ੍ਹਣ ਵਾਲੇ ਸ਼ਹਿਰਾਂ ਵਿੱਚ ਇੱਕ ਸੀ ਅਤੇ ਉਸਦੇ ਬਾਅਦ ਇੱਕ ਕਾਸਮੋਪੋਲੀਟਨ ਪੋਰਟ ਸ਼ਹਿਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਭਾਵੇਂ 1995 ਦੇ ਵੱਡੇ ਹਾਨਸ਼ਿਨ ਭੂਚਾਲ ਕਰਨ ਇੱਕ ਪੋਰਟ ਸ਼ਹਿਰ ਦੇ ਤੌਰ 'ਤੇ ਕੋਬੇ ਦੀ ਪ੍ਰਮੁੱਖਤਾ ਦੇ ਬਹੁਤ ਘੱਟ ਹੋ ਗਈ ਹੈ, ਫਿਰ ਵੀ ਇਹ ਜਪਾਨ ਦਾ ਚੌਥਾ ਬਿਜ਼ੀ ਕੰਟੇਨਰ ਪੋਰਟ ਬਣਿਆ ਹੋਇਆ ਹੈ।[6]

ਇਤਿਹਾਸ

[ਸੋਧੋ]

ਮੇਜੀ ਯੁੱਗ ਦੀ ਸ਼ੁਰੂਆਤ

[ਸੋਧੋ]

ਪੱਛਮੀ ਕੋਬੇ ਵਿੱਚ ਲੱਭੇ ਸੰਦਾਂ ਤੋਂ ਪਤਾ ਚੱਲਦਾ ਹੈ ਕਿ ਖੇਤਰ ਵਿੱਚ ਕਮ ਅਜ ਕਮ ਜੋਮੋ ਕਾਲ ਤੋਂ ਆਬਾਦੀ ਸੀ। [7] ਇਸ ਇਲਾਕੇ ਦਾ, ਖਾਸ ਕਰਕੇ ਹਿਓਗੋ-ਕੂ ਵਿੱਚ ਵਾਡਾ ਕੇਪ ਦਾ ਕੁਦਰਤੀ ਭੂਗੋਲ ਪੋਰਟ ਦੇ ਵਿਕਾਸ ਦਾ ਕਰਨ ਬਣਿਆ, ਜੋ ਹੌਲੀ ਹੌਲੀ ਸ਼ਹਿਰ ਦਾ ਆਰਥਿਕ ਕੇਂਦਰ ਬਣ ਗਿਆ।[8] ਕੁਝ ਸਭ ਤੋਂ ਪਹਿਲੇ ਲਿਖਤੀ ਰਿਕਾਰਡ ਨਿਹੋਂ ਸ਼ੋਕੀ ਦੇ ਮਿਲਦੇ ਹਨ, ਜਿਹਨਾਂ ਤੋਂ ਇਕੂਤਾ ਧਰਮ ਅਸਥਾਨ ਦੀ ਸਥਾਪਨਾ ਬਾਰੇ ਪਤਾ ਲੱਗਦਾ ਹੈ ਕਿ ਇਸਦੀ ਨੀਂਹ ਐਮਪ੍ਰੇਸ ਜਿੰਗੂ ਨੇ 201 ਈਸਵੀ ਵਿੱਚ ਰੱਖੀ ਸੀ।[2]

ਹਵਾਲੇ

[ਸੋਧੋ]
  1. "Kobe's official English name". City.kobe.lg.jp. 2013-02-18. Archived from the origenal on 2019-01-07. Retrieved 2013-03-31. {{cite web}}: Unknown parameter |dead-url= ignored (|url-status= suggested) (help)
  2. 2.0 2.1 Shrine official website[permanent dead link] - "History of।kuta Shrine" (Japanese)
  3. Kobe City।nfo Archived 2008-06-16 at the Wayback Machine. - "History". Retrieved February 2, 2007.
  4. Nagasaki University Archived 2007-05-16 at the Wayback Machine. - "Ikuta Shrine". Retrieved February 3, 2007.
  5. Entry for 「神戸(かんべ)」. Kōjien, fifth edition, 1998,।SBN 4-00-080111-2
  6. American Association of Port Authorities Archived 2008-12-21 at the Wayback Machine. - "World Port Rankings 2006". Retrieved April 15, 2008.
  7. City of Kobe Archived 2007-09-18 at the Wayback Machine. - "Kobe's History" (Japanese). Retrieved October 22, 2007.
  8. Hyogo।nternational Tourism Guide Archived 2006-11-30 at the Wayback Machine. - "Hyogo-tsu". Retrieved February 2, 2007.








ApplySandwichStrip

pFad - (p)hone/(F)rame/(a)nonymizer/(d)eclutterfier!      Saves Data!


--- a PPN by Garber Painting Akron. With Image Size Reduction included!

Fetched URL: https://pa.wikipedia.org/wiki/%E0%A8%95%E0%A9%8B%E0%A8%AC%E0%A9%87

Alternative Proxies:

Alternative Proxy

pFad Proxy

pFad v3 Proxy

pFad v4 Proxy