Content-Length: 164913 | pFad | https://pa.wikipedia.org/wiki/%E0%A8%A6_%E0%A8%AA%E0%A9%8B%E0%A8%95%E0%A9%80%E0%A8%AE%E0%A9%8C%E0%A8%A8_%E0%A8%95%E0%A9%B0%E0%A8%AA%E0%A8%A8%E0%A9%80

ਦ ਪੋਕੀਮੌਨ ਕੰਪਨੀ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਦ ਪੋਕੀਮੌਨ ਕੰਪਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦ ਪੋਕੀਮੌਨ ਕੰਪਨੀ
株式会社ポケモン
ਉਦਯੋਗਉਤਪਾਦ ਪ੍ਰਬੰਧਨ
ਸਥਾਪਨਾਅਪ੍ਰੈਲ 23, 1998; 26 ਸਾਲ ਪਹਿਲਾਂ (1998-04-23)
ਨਿਹੋਨਬਾਸ਼ੀ, ਟੋਕੀਓ, ਜਪਾਨ
ਮੁੱਖ ਦਫ਼ਤਰਮਿਨਾਟੋ, ਟੋਕੀਓ, ਜਪਾਨ
ਬੈਲੈਵੁਏ, ਵਾਸ਼ਿੰਗਟਨ, ਯੂ.ਐਸ
ਲੰਡਨ, ਯੂ.ਕੇ
ਸਿਓਲ, ਦੱਖਣੀ ਕੋਰੀਆ
ਮੁੱਖ ਲੋਕ
ਸੁਨੇਕਾਜੂ ਇਸ਼ਿਹਾਰਾ
ਕੈਂਜੀ ਓਕੂਬੋ
ਅਕੀਰਾ ਚੀਬਾ
ਉਤਪਾਦਪੋਕੀਮੌਨ
ਮਾਲਕsਨਿਨਟੈਂਡੋ, ਗੇਮ ਫ੍ਰੀਕ, ਕ੍ਰੇਚਰਜ਼
ਵੈੱਬਸਾਈਟpokemon.co.jp
pokemon.jp
pokemon.com
pokemonkorea.co.kr
ਦ ਪੋਕੀਮੌਨ ਕੰਪਨੀ

ਦ ਪੋਕੀਮੌਨ ਕੰਪਨੀ (ਜਪਾਨੀ: 株式会社ポケモン Kabushiki gaisha) ਇੱਕ ਕੰਪਨੀ ਹੈ ਜੋ ਕਿ ਪੋਕੀਮੌਨ ਫ੍ਰੈਨਚਾਇਜ਼ ਦੇ ਬਜ਼ਾਰੀਕਰਨ ਅਤੇ ਪ੍ਰਮਾਣੀਕਰਨ ਲਈ ਜਵਾਬਦੇਹ ਹੈ। ਇਸ ਕੰਪਨੀ ਦੀ ਰਚਨਾ ਪੋਕੀਮੌਨ ਦੇ ਕੌਪੀਰਾਈਟ ਧਾਰਕ ਤਿੰਨ ਕੰਪਨੀਆਂ: ਨਿਨਟੈਂਡੋ, ਗੇਮ ਫ੍ਰੀਕ ਅਤੇ ਕ੍ਰੇਚਰਜ਼ ਦੇ ਸਾਂਝੇ ਨਿਵੇਸ਼ ਕਾਰਨ ਹੋਈ ਹੈ। ਇਸਦਾ ਸੰਚਾਲਨ ਸੰਨ 1998 ਵਿੱਚ ਸ਼ੁਰੂ ਹੋਇਆ ਅਤੇ ਸੰਨ 2000 ਵਿੱਚ ਇਸਨੇ ਪੋਕੀਮੌਨ ਲਿਃ ਨਾਂ ਰੱਖ ਲਿਆ। ਇਸ ਕੰਪਨੀ ਦਾ ਮੁੱਖ ਦਫ਼ਤਰ ਰੋਪੌਂਗੀ ਹਿਲਜ਼ ਐਮ.ਟਾਵਰ ਵਿੱਚ ਹੈ ਜੋ ਕਿ ਟੋਕੀਓ ਦੇ ਮਿਨਾਟੋ ਜ਼ਿਲ੍ਹੇ ਦੇ ਸ਼ਹਿਰ ਰੋਪੌਂਗੀ ਵਿੱਚ ਸਥਿਤ ਹੈ।

ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਕੰਪਨੀ ਦੀਆਂ ਵੱਖ-ਵੱਖ ਤਕਸੀਮਾਂ (ਡਿਵੀਜ਼ਨਾਂ) ਹਨ। ਦ ਪੋਕੀਮੌਨ ਕੰਪਨੀ ਇੰਟਰਨੈਸ਼ਨਲ ਏਸ਼ੀਆ, ਅਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਅਤੇ ਪੋਕੀਮੌਨ ਕੋਰੀਆ, ਇੰਕ ਦੱਖਣੀ ਕੋਰੀਆ ਵਿੱਚ ਕੰਮਕਾਜ ਦੀ ਦੇਖ-ਰੇਖ ਕਰਦੀ ਹੈ।

ਇਤਿਹਾਸ

[ਸੋਧੋ]

ਸੂਚੀਬੱਧ ਯੋਗਦਾਨ

[ਸੋਧੋ]

ਗੇਮਾਂ

[ਸੋਧੋ]

ਐਨੀਮੇ

[ਸੋਧੋ]
ਟੀ.ਵੀ ਲੜੀਆਂ
ਫ਼ਿਲਮਾਂ
ਟੀ.ਵੀ 'ਤੇ ਖਾਸ ਪ੍ਰਸਾਰਣ

ਬਾਹਰੀ ਕੜੀਆਂ

[ਸੋਧੋ]

ਹਵਾਲੇ

[ਸੋਧੋ]
  1. "Pokémon Picross". Nintendo. Retrieved December 8, 2015.
  2. "『ポケモン超不思議のダンジョン』公式サイト" (in Japanese). Pokemon.co.jp. Retrieved May 21, 2015.{{cite web}}: CS1 maint: unrecognized language (link)








ApplySandwichStrip

pFad - (p)hone/(F)rame/(a)nonymizer/(d)eclutterfier!      Saves Data!


--- a PPN by Garber Painting Akron. With Image Size Reduction included!

Fetched URL: https://pa.wikipedia.org/wiki/%E0%A8%A6_%E0%A8%AA%E0%A9%8B%E0%A8%95%E0%A9%80%E0%A8%AE%E0%A9%8C%E0%A8%A8_%E0%A8%95%E0%A9%B0%E0%A8%AA%E0%A8%A8%E0%A9%80

Alternative Proxies:

Alternative Proxy

pFad Proxy

pFad v3 Proxy

pFad v4 Proxy