Content-Length: 124770 | pFad | https://pa.wikipedia.org/wiki/%E0%A8%A8%E0%A8%97

ਨਗ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਨਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਲਗ-ਅਲਗ ਪ੍ਰਕਾਰ ਦੇ ਨਗ

 

ਨਗ (ਅੰਗ੍ਰੇਜ਼ੀ: gemstone) ਬਲੌਰ ਖਣਿਜ ਦਾ ਇੱਕ ਟੁਕੜਾ ਹੁੰਦਾ ਹੈ, ਇਸਨੂੰ ਕੱਟਿਆ ਜਾਂਦਾ ਹੈ ਅਤੇ ਪਾਲਿਸ਼ ਕਰਕੇ ਇਸਨੂੰ ਗਿਹਣੇ ਜਾ ਹੋਰ ਸ਼ਿੰਗਾਰ ਦੇ ਤੌਰ 'ਤੇ ਵਰਤਿਆ ਜਾਂਦਾ ਹੈ।[1][2] ਕਈ  ਵਾਰ ਕੋਈ ਹੋਰ ਜੈਵਿਕ ਪਦਾਰਥ ਜਿਨਾਂ ਨੂੰ ਉਹਨਾਂ ਦੀ ਚਮਕ ਅਤੇ ਖੂਬਸੂਰਤੀ ਕਾਰਨ ਗਿਹਾਣਿਆਂ ਤੇ ਤੌਰ 'ਤੇ ਵਰਤਿਆ ਜਾਂਦਾ ਹੈ ਉਹਨਾਂ ਨੂੰ ਵੀ ਨਗ ਦਾ ਰੂਪ ਸਮਝਿਆ ਜਾਂਦਾ ਹੈ। ਜਿਆਦਾਤਾਰ ਨਗ ਪੱਥਰ ਬਹੁਤ ਹੀ ਕਰੜੇ ਹੁੰਦੇ ਹਨ , ਪਰ ਕਈ ਪੋਲੇ ਖਣਿਜਾਂ ਨੂੰ ਹੀ ਗਿਹਣਿਆਂ ਦੇ ਤੌਰ 'ਤੇ ਵਰਤਿਆ ਜਾਂਦਾ ਹੈ ਕਿਓਂਕਿ ਇਹ ਬਹੁਤ ਚਮਕਦੇ ਹੁੰਦੇ ਹਨ ਅਤੇ ਇਹਨਾਂ ਦੀਆਂ ਹੋਰ ਕਈ ਸਰੀਰਕ ਖੂਬੀਆਂ ਹੁੰਦੀਆਂ ਹਨ।

ਗੈਲਰੀ

[ਸੋਧੋ]

ਇਹ ਵੀ ਵੇਖੋ 

[ਸੋਧੋ]

ਹਵਾਲੇ 

[ਸੋਧੋ]
  1. The Oxford Dictionary Online Archived 2007-06-05 at the Wayback Machine. and Webster Online Dictionary Archived 2007-06-03 at the Wayback Machine.
  2. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000006-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.

ਬਾਹਰੀ ਜੋੜ 

[ਸੋਧੋ]








ApplySandwichStrip

pFad - (p)hone/(F)rame/(a)nonymizer/(d)eclutterfier!      Saves Data!


--- a PPN by Garber Painting Akron. With Image Size Reduction included!

Fetched URL: https://pa.wikipedia.org/wiki/%E0%A8%A8%E0%A8%97

Alternative Proxies:

Alternative Proxy

pFad Proxy

pFad v3 Proxy

pFad v4 Proxy