Content-Length: 139165 | pFad | https://pa.wikipedia.org/wiki/%E0%A8%AA%E0%A9%88%E0%A8%82%E0%A8%97%E0%A9%81%E0%A8%87%E0%A8%A8

ਪੈਂਗੁਇਨ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਪੈਂਗੁਇਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੈਂਗੁਇਨ
Temporal range: Paleocene-recent, 62–0 Ma
ਚਿਨਸਟ੍ਰੈਪ ਪੈਂਗੁਇਨ, ਅੰਟਾਰਕਟਿਕਾ
Scientific classification
Order:
Sphenisciformes
Family:
Spheniscidae
Modern genera

Aptenodytes
Eudyptes
Eudyptula
Megadyptes
Pygoscelis
Spheniscus
For prehistoric genera, see Systematics

Range of penguins, all species (aqua)

ਪੈਂਗੁਇਨ ਉਹਨਾਂ ਨਾ-ਉੱਡ ਸਕਣ ਵਾਲੇ ਸਮੁੰਦਰੀ ਪੰਛੀਆਂ ਦਾ ਸਮੂਹ ਹੈ ਜੋ ਦੱਖਣੀ ਅਰਧਗੋਲੇ, ਖਾਸ ਕਰ ਕੇ  ਅੰਟਾਰਕਟਿਕਾ ਵਿੱਚ ਪਾਏ ਜਾਂਦੇ ਹਨ। ਜਿਆਦਾ ਸਮਾਂ ਇਹ ਪਾਣੀ ਵਿੱਚ ਬਿਤਾਉਂਦੇ ਹਨ ਅਤੇ ਇਹ ਬਹੁਰੰਗੇ ਹਨ ਜਿੰਨਾ ਦਾ ਰੰਗ ਚਿੱਟਾ ਅਤੇ ਕਲਾ ਹੁੰਦਾ ਹੈ ਅਤੇ ਇਹਨਾਂ ਦੇ ਖੰਭ ਫਲਿੱਪਰ ਵਿੱਚ ਤਬਦੀਲ ਹੋ ਗਏ ਹਨ। ਇਹ ਜ਼ਿਆਦਾ ਕ੍ਰਿੱਲ, ਮੱਛੀਆਂ, ਸ੍ਕੁਇਦ ਅਤੇ ਹੋਰ ਸਮੁੰਦਰੀ ਚੀਜ਼ਾਂ ਪਾਣੀ ਵਿੱਚ ਤੈਰਦੇ ਹੋਏ ਖਾਂਦੇ ਹਨ। ਇਹ ਆਪਣੀ ਅੱਧੀ ਜ਼ਿੰਦਗੀ ਸਮੁੰਦਰ ਵਿੱਚ ਅਤੇ ਅੱਧੀ ਜ਼ਿੰਦਗੀ ਧਰਤੀ ਉੱਤੇ ਬਿਤਾਉਂਦੇ ਹਨ।









ApplySandwichStrip

pFad - (p)hone/(F)rame/(a)nonymizer/(d)eclutterfier!      Saves Data!


--- a PPN by Garber Painting Akron. With Image Size Reduction included!

Fetched URL: https://pa.wikipedia.org/wiki/%E0%A8%AA%E0%A9%88%E0%A8%82%E0%A8%97%E0%A9%81%E0%A8%87%E0%A8%A8

Alternative Proxies:

Alternative Proxy

pFad Proxy

pFad v3 Proxy

pFad v4 Proxy