Content-Length: 98255 | pFad | https://pa.wiktionary.org/wiki/%E0%A8%AE%E0%A9%81%E0%A9%B1%E0%A8%96_%E0%A8%AA%E0%A9%B0%E0%A8%A8%E0%A8%BE

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਸਮੱਗਰੀ 'ਤੇ ਜਾਓ

ਮੁੱਖ ਪੰਨਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ


ਪੰਜਾਬੀ ਵਿਕਸ਼ਨਰੀ ਉੱਤੇ ਤੁਹਾਡਾ ਸੁਆਗਤ ਹੈ

ਵਿਕਸ਼ਨਰੀ ਇੱਕ ਬਹੁ-ਭਾਸ਼ਾਈ ਆਜ਼ਾਦ ਸ਼ਬਦਕੋਸ਼ ਹੈ, ਜੋ ਕਿ ਸਾਰਿਆਂ ਨੂੰ ਸੰਪਾਦਨ ਕਰਨ ਦਾ ਅਧਿਕਾਰ ਦਿੰਦਾ ਹੈ। ਤੁਸੀਂ ਵੀ ਇਸ ਵਿੱਚ ਯੋਗਦਾਨ ਪਾ ਸਕਦੇ ਹੋ।
ਇਸ ਸਮੇਂ 15,450 ਸ਼ਬਦ ਉਪਲਬਧ ਹਨ।

 

|- | style="vertical-align:top;padding-top:15px;width:50%" |

 
ਪੰਜਾਬੀ ਭਾਸ਼ਾ ਦੇ ਸ਼ਬਦਕੋਸ਼ ਵਿੱਚ ਤੁਹਾਡਾ ਸੁਆਗਤ ਹੈ। ਇਸ ਪਰਿਯੋਜਨਾ ਦਾ ਉਦੇਸ਼ ਇੱਕ ਬਹੁ-ਭਸ਼ਾਈ ਸ਼ਬਦਕੋਸ਼ ਦਾ ਨਿਰਮਾਣ ਕਰਨਾ ਹੈ। ਪੰਜਾਬੀ ਵਿਕਸ਼ਨਰੀ ਵਿੱਚ ਤੁਸੀਂ ਪੰਜਾਬੀ ਦੇ ਨਾਲ-ਨਾਲ ਹੋਰ ਕਿਸੇ ਵੀ ਭਾਸ਼ਾ ਦੇ ਸ਼ਬਦਾਂ ਨੂੰ ਦੇਖ ਸਕਦੇ ਹੋ, ਜਿਸਦੀ ਜਾਣਕਾਰੀ ਅਤੇ ਉਦਾਰਣਾ ਤੁਹਾਨੂੰ ਪੰਜਾਬੀ ਭਾਸ਼ਾ ਵਿੱਚ ਮਿਲਣਗੀਆਂ।
ਸਾਡਾ ਉਦੇਸ਼ ਕੇਵਲ ਸ਼ਬਦਕੋਸ਼ ਦੀ ਜਾਣਕਾਰੀ ਦੇਣਾ ਹੀ ਨਹੀਂ ਹੈ। ਸਾਡਾ ਉਦੇਸ਼ ਸ਼ਬਦਾਂ ਦੀ ਵਰਤੋਂ ਅਤੇ ਉਸਦੀਆਂ ਉਦਾਰਣਾ ਨਾਲ ਵੀ ਹੈ, ਜਿਸ ਨਾਲ ਤੁਸੀਂ ਸ਼ਬਦ ਨੂੰ ਅਸਾਨੀ ਨਾਲ ਸਮਝ ਆ ਜਾਵੇ।
ਵਿਕਸ਼ਰਨੀ ਵਿਕੀਮੀਡੀਆ ਦਾ ਹੀ ਇੱਕ ਅਹਿਮ ਪ੍ਰੋਜੈਕਟ ਹੈ, ਜਿਸ ਨੂੰ ਕੋਈ ਵੀ ਸੰਪਾਦਤ ਕਰ ਸਕਦਾ ਹੈ। ਪੰਜਾਬੀ ਵਿਕਸ਼ਨਰੀ ਵਿੱਚ ਯੋਗਦਾਨ ਦੇਣ ਤੋਂ ਪਹਿਲਾਂ ਇਹ ਦੇਖ ਲਵੋ ਕਿ ਕਿਸ ਤਰਾਂ ਕਿਸੇ ਸ਼ਬਦ ਦੇ ਇੰਦਰਾਜ ਨੂੰ ਦਿੱਤਾ ਜਾਂਦਾ ਹੈ।

| id="mf-wordotd" style="vertical-align: top;padding:20px 1px 10px 10px;width:50%" |


ਅੱਜ ਦਾ ਪੰਜਾਬੀ ਸ਼ਬਦ  


ਅੱਜ ਦਾ ਵਿਦੇਸ਼ੀ ਸ਼ਬਦ


|- | colspan="2" | ਇਹਨਾਂ ਅੱਖਰਾਂ ਨਾਲ ਸ਼ੁਰੂ ਹੋਣ ਵਾਲੇ ਸ਼ਬਦ:
···················
···············ਸ਼·ਖ਼·ਗ਼·ਜ਼·ਫ਼·ਲ਼

ਇਹ ਵਿਕਸ਼ਨਰੀ ਪੰਜਾਬੀ ਵਿੱਚ ਲਿਖੀ ਗਈ ਹੈ। ਬਹੁਤ ਸਾਰੀਆਂ ਹੋਰ ਵਿਕਸ਼ਨਰੀਆਂ ਉਪਲੱਬਧ ਹਨ; ਕੁਝ ਸਭ ਤੋਂ ਵੱਡੀਆਂ ਹੇਠਾਂ ਦਿੱਤੀਆਂ ਗਈਆਂ ਹਨ।

ਹੋਰ ਪਰਿਯੋਜਨਾਵਾਂ

ਵਿਕਸ਼ਨਰੀ ਇੱਕ ਆਜ਼ਾਦ ਸ਼ਬਦਕੋਸ਼ ਹੈ ਅਤੇ ਮੁਨਾਫ਼ਾ ਨਾ ਕਮਾਉਣ ਵਾਲ਼ੀ ਵਿਕੀਮੀਡੀਆ ਸੰਸਥਾ ਦੁਆਰਾ ਚਲਾਇਆ ਜਾ ਰਿਹਾ ਹੈ, ਜੋ ਕਿ ਕਈ ਦੂਜੇ ਬਹੁ-ਭਾਸ਼ਾਈ ਅਤੇ ਅਜ਼ਾਦ ਸਮੱਗਰੀ ਵਾਲ਼ੇ ਪ੍ਰੋਜੈਕਟ ਚਲਾਉਂਦੀ ਹੈ:

ਵਿਕੀਪੀਡੀਆ
ਇੱਕ ਆਜ਼ਾਦ ਵਿਸ਼ਵਕੋਸ਼

ਵਿਕੀਕਿਤਾਬਾਂ
ਆਜ਼ਾਦ ਸਿੱਖਿਆ ਪੁਸਤਕਾਂ

ਵਿਕੀਖ਼ਬਰਾਂ
ਆਜ਼ਾਦ-ਸਮੱਗਰੀ ਖ਼ਬਰਾਂ

ਵਿਕੀਸਰੋਤ
ਆਜ਼ਾਦ-ਸਮੱਗਰੀ ਲਾਈਬ੍ਰੇਰੀ

ਵਿਕੀਜਾਤੀਆਂ
ਜਾਤੀਆਂ ਦੀ ਨਾਮਾਵਲੀ

ਵਿਕੀਕਥਨ
ਕਥਨਾਂ ਦਾ ਇਕੱਠ

ਕਾਮਨਜ਼
ਆਜ਼ਾਦ ਮੀਡੀਆ

ਮੈਟਾ-ਵਿਕੀ
ਵਿਕੀਮੀਡਿਆ ਯੋਜਨਾ ਤਾਲ-ਮੇਲ

ਵਿਕੀਵਰਸਿਟੀ
ਆਜ਼ਾਦ ਸਿੱਖਿਆ ਸਮੱਗਰੀ

ਵਿਕੀਸਫ਼ਰ
ਆਜ਼ਾਦ ਸਫ਼ਰ ਗਾਈਡ

ਵਿਕੀਡਾਟਾ
ਆਜ਼ਾਦ ਗਿਆਨ ਅਧਾਰ









ApplySandwichStrip

pFad - (p)hone/(F)rame/(a)nonymizer/(d)eclutterfier!      Saves Data!


--- a PPN by Garber Painting Akron. With Image Size Reduction included!

Fetched URL: https://pa.wiktionary.org/wiki/%E0%A8%AE%E0%A9%81%E0%A9%B1%E0%A8%96_%E0%A8%AA%E0%A9%B0%E0%A8%A8%E0%A8%BE

Alternative Proxies:

Alternative Proxy

pFad Proxy

pFad v3 Proxy

pFad v4 Proxy