Content-Length: 116713 | pFad | https://pa.wikipedia.org/wiki/%E0%A8%85%E0%A8%B2%E0%A8%AB%E0%A8%BE_%E0%A8%95%E0%A8%A3

ਅਲਫਾ ਕਣ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਅਲਫਾ ਕਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਲਫਾ ਕਣ
ਰਚਨਾ2 ਪ੍ਰੋਟੋਨ, 2 ਨਿਊਟਰੋਨ
ਅੰਕੜੇਬੋਸਨ
ਚਿੰਨα, α2+, He2+
ਭਾਰ6.644657230(82)×10−27 ਕਿਲੋਗ੍ਰਾਮ[1]

4.001506466(49) u

3.727379508(44) GeV/c2
ਚਾਰਜ2e
ਸਪਿੰਨ0[2]

ਅਲਫਾ ਕਣ, ਉਹ ਕਣ ਹੁੰਦੇ ਹਨ ਜਿਸਦੇ ਵਿੱਚ ਦੋ ਪ੍ਰੋਟਾਨ ਹੁੰਦੇ ਹਨ ਅਤੇ ਦੋ ਨਿਊਟਰੋਨ ਹੁੰਦੇ ਹਨ ਜਿਹਨਾਂ ਨੂੰ ਬੰਨ੍ਹ ਕੇ ਇੱਕ ਕਣ ਬਣਦਾ ਹੈ ਜੋ ਕਿ ਹਿਲੀਅਮ ਨਿਊਕਲੀਅਸ ਦੇ ਸਮਾਨ ਹੁੰਦਾ ਹੈ। ਇਹਨਾਂ ਨੂੰ ਆਮ ਤੌਰ ਉੱਤੇ ਅਲਫਾ ਡਿਕੇ ਵਿੱਚ ਪੈਦਾ ਕੀਤਾ ਜਾਂਦਾ ਹੈ, ਪਰ ਕਈ ਵਾਰ ਹੋਰ ਢੰਗਾਂ ਨਾਲ ਵੀ ਬਣਾਇਆ ਜਾ ਸਕਦ ਹੈ। ਅਲਫਾ ਕਣ ਦੀ ਪਹਿਚਾਣ ਗਰੀਕ ਭਾਸ਼ਾ ਦੇ ਪਹਿਲੇ ਅੱਖਰ α ਨਾਲ ਕੀਤੀ ਜਾਂਦੀ ਹੈ। ਅਲਫਾ ਕਣ ਦਾ ਚਿੰਨ੍ਹ ਕੁੱਝ ਇਸ ਤਰਾਂ ਹੁੰਦਾ ਹੈ- α ਜਾ ਫਿਰ α2+ ਕਿਓਂਕਿ ਉਹ ਹਿਲੀਅਮ ਨਿਊਕਲਸ ਦੇ ਸਮਾਨ ਹੁੰਦੇ ਹਨ, ਇਸ ਕਰਦੇ ਕਦੇ ਉਹਨਾਂ ਨੂੰ ਇਸ ਤਰਾਂ ਵੀ ਲਿਖਿਆ ਜਾਂਦਾ ਹੈ- He2+
 ਜਾ ਫਿਰ 4
2
He2+
 ਜੋ ਕਿ ਦਸਦਾ ਹੈ ਕਿ ਹਿਲੀਅਮ ਉੱਤੇ +2 ਚਾਰਜ ਹੈ (ਇਸਦੇ ਦੋ ਅਲੈਕਟਰਾਨਾਂ ਨੂੰ ਛੱਡ)। ਜੇ ਇਹ ਆਇਨ ਕੋਈ ਅਲੈਕਟਰਾਨਾਂ ਵਾਤਾਵਰਨ ਵਿਚੋਂ ਲੈਂਦਾ ਹੈ, ਤਾਂ ਫਿਰ ਅਲਫਾ ਕਣ ਨੂੰ 4
2
He
ਲਿਖਿਆ ਜਾ ਸਕਦਾ ਹੈ।

ਹਵਾਲੇ 

[ਸੋਧੋ]
  1. "CODATA Value: Alpha particle mass". NIST. Retrieved 2011-09-15.
  2. Krane, Kenneth S. (1988). ਪਰਮਾਣੂ ਫਿਜ਼ਿਕਸ ਨਾਲ ਜਾਣ ਪਿਹਚਾਨ. John Wiley & Sons. pp. 246–269. ISBN 0-471-80553-X.

ਅਗਾਂਹ ਪੜੋ 

[ਸੋਧੋ]








ApplySandwichStrip

pFad - (p)hone/(F)rame/(a)nonymizer/(d)eclutterfier!      Saves Data!


--- a PPN by Garber Painting Akron. With Image Size Reduction included!

Fetched URL: https://pa.wikipedia.org/wiki/%E0%A8%85%E0%A8%B2%E0%A8%AB%E0%A8%BE_%E0%A8%95%E0%A8%A3

Alternative Proxies:

Alternative Proxy

pFad Proxy

pFad v3 Proxy

pFad v4 Proxy