Content-Length: 139551 | pFad | https://pa.wikipedia.org/wiki/%E0%A8%88%E0%A8%A5%E0%A8%B0

ਈਥਰ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਈਥਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਿਸੇ ਈਥਰ ਦਾ ਆਮ ਢਾਂਚਾ

ਈਥਰ /ˈθər/ ਕਾਰਬਨੀ ਯੋਗਾਂ ਦੀ ਇੱਕ ਟੋਲੀ ਹੈ ਜੀਹਦੇ ਵਿੱਚ ਇੱਕ ਈਥਰ ਸਮੂਹ — ਦੋ ਅਲਕਾਈਲ ਜਾਂ ਅਰਾਈਲ ਸਮੂਹਾਂ ਨਾਲ਼ ਜੁੜਿਆ ਇੱਕ ਆਕਸੀਜਨ ਪਰਮਾਣੂ— ਹੁੰਦਾ ਹੈ ਅਤੇ ਜੀਹਦਾ ਆਮ ਫ਼ਾਰਮੂਲਾ R–O–R' ਹੁੰਦਾ ਹੈ।[1] ਇਹਦੀ ਇੱਕ ਮਿਸਾਲ ਆਮ ਘੋਲੂ ਅਤੇ ਸੁੰਨ ਕਾਰਕ ਡਾਈਇਥਾਈਲ ਈਥਰ ਹੈ ਜਿਹਨੂੰ ਇਕੱਲਾ "ਈਥਰ" (CH3-CH2-O-CH2-CH3) ਵੀ ਆਖ ਦਿੱਤਾ ਜਾਂਦਾ ਹੈ।

ਹਵਾਲੇ

[ਸੋਧੋ]
  1. ਆਈਯੂਪੈਕ, ਰਸਾਇਣਕ ਤਕਨਾਲੋਜੀ ਦਾ ਖ਼ੁਲਾਸਾ, ਦੂਜੀ ਜਿਲਦ ("ਗੋਲਡ ਬੁੱਕ") (੧੯੯੭)। ਲਾਈਨ ਉਤਲਾ ਸਹੀ ਕੀਤਾ ਰੂਪ :  (2006–) "ethers".








ApplySandwichStrip

pFad - (p)hone/(F)rame/(a)nonymizer/(d)eclutterfier!      Saves Data!


--- a PPN by Garber Painting Akron. With Image Size Reduction included!

Fetched URL: https://pa.wikipedia.org/wiki/%E0%A8%88%E0%A8%A5%E0%A8%B0

Alternative Proxies:

Alternative Proxy

pFad Proxy

pFad v3 Proxy

pFad v4 Proxy