Content-Length: 179135 | pFad | https://pa.wikipedia.org/wiki/6_%E0%A8%85%E0%A8%95%E0%A8%A4%E0%A9%82%E0%A8%AC%E0%A8%B0

6 ਅਕਤੂਬਰ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

6 ਅਕਤੂਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5
6 7 8 9 10 11 12
13 14 15 16 17 18 19
20 21 22 23 24 25 26
27 28 29 30 31  
2024

6 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 279ਵਾਂ (ਲੀਪ ਸਾਲ ਵਿੱਚ 280ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 86 ਦਿਨ ਬਾਕੀ ਹਨ।

ਵਾਕਿਆ

[ਸੋਧੋ]
  • 1556ਹੇਮੂ ਦੀ ਫੌਜ ਨੇ ਮੁਗਲ ਫੌਜ਼ ਨੂੰ ਹਰਾ ਦਿਤਾ ਜਿਸ ਨਾਲ ਲਗਭਗ 3,000 ਮੁਗਲ ਨੂੰ ਮਾਰਦਿਤਾ।
  • 1708ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿਤੀ ਗਈ।
  • 1866ਅਮਰੀਕਾ 'ਚ ਗੱਡੀਆਂ ਦਾ ਪਹਿਲਾ ਡਾਕਾ ਪਿਆ ਜਿਸ ਵਿੱਚ ਦੋ ਰੇਨੋ ਭਰਾ 10000 ਡਾਲਰ ਲੁੱਟ ਕੇ ਲੈ ਗਏ।
  • 1907ਫ਼ਰਾਂਸ-ਜਾਪਾਨ ਸਮਝੌਤਾ: ਹੋਇਆ।
  • 2010 – ਆੱਲਾਈਨ ਮੋਬਾਈਲ ਤਸਵੀਰਾਂ ਅਤੇ ਚਲ-ਚਿੱਤਰਾਂ ਨੂੰ ਸਾਂਝਾ ਕਰਨ ਵਾਲੀ ਅਤੇ ਸਮਾਜਕ ਮੇਲ-ਜੋਲ ਵਾਲੀ ਸੇਵਾ ਇੰਸਟਾਗ੍ਰਾਮ ਸ਼ੁਰੂ।
  • 1941ਜਰਮਨ ਦੀਆਂ ਫ਼ੌਜਾਂ ਨੇ ਰੂਸ 'ਤੇ ਦੋਬਾਰਾ ਹਮਲਾ ਕਰ ਦਿਤਾ।
  • 1961 – ਅਮਰੀਕਾ ਦੇ ਰਾਸ਼ਟਰਪਤੀ ਜੌਹਨ ਐਫ ਕੈਨੇਡੀ ਨੇ ਲੋਕਾਂ ਨੂੰ ਸਲਾਹ ਦਿਤੀ ਕਿ ਉਹ ਰੂਸ ਵਲੋਂ ਕੀਤੇ ਜਾ ਸਕਣ ਵਾਲੇ ਨਿਊਕਲੀਅਰ ਹਮਲੇ ਦੇ ਖ਼ਦਸੇ ਨੂੰ ਸਾਹਵੇਂ ਰੱਖ ਕੇ ਘਰਾਂ ਵਿੱਚ 'ਬੰਬ ਸ਼ੈਲਟਰ' ਬਣਾਉਣ।
  • 1981ਮਿਸਰ ਦੇ ਰਾਸ਼ਟਰਪਤੀ ਅਨਵਰ ਸਾਦਾਤ ਦਾ ਕਤਲ।
  • 1991 – 59 ਸਾਲ ਦੀ ਅਮਰੀਕਨ ਐਕਟਰੈਸ ਐਲਿਜ਼ਬੈਥ ਟੇਲਰ ਨੇ 8ਵਾਂ ਵਿਆਹ ਕੀਤਾ।

ਜਨਮ

[ਸੋਧੋ]
ਵਿਗਿਆਨੀ ਮੇਘਨਾਦ ਸਾਹਾ

ਦਿਹਾਂਤ

[ਸੋਧੋ]








ApplySandwichStrip

pFad - (p)hone/(F)rame/(a)nonymizer/(d)eclutterfier!      Saves Data!


--- a PPN by Garber Painting Akron. With Image Size Reduction included!

Fetched URL: https://pa.wikipedia.org/wiki/6_%E0%A8%85%E0%A8%95%E0%A8%A4%E0%A9%82%E0%A8%AC%E0%A8%B0

Alternative Proxies:

Alternative Proxy

pFad Proxy

pFad v3 Proxy

pFad v4 Proxy