ਸਮੱਗਰੀ 'ਤੇ ਜਾਓ

ਉਂਗਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Satdeepbot (ਗੱਲ-ਬਾਤ | ਯੋਗਦਾਨ) (top: clean up ਦੀ ਵਰਤੋਂ ਨਾਲ AWB) ਵੱਲੋਂ ਕੀਤਾ ਗਿਆ 07:00, 4 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਉਂਗਲੀ
ਜਾਣਕਾਰੀ
ਪਛਾਣਕਰਤਾ
ਲਾਤੀਨੀDigiti manus
MeSHD005385
TA98A01.1.00.030
TA2150
FMA9666
ਸਰੀਰਿਕ ਸ਼ਬਦਾਵਲੀ

ਉਂਗਲੀ ਮਨੁੱਖੀ ਸਰੀਰ ਦਾ ਇੱਕ ਅੰਗ ਹੈ। ਆਮ ਤੌਰ ਉੱਤੇ ਮਨੁੱਖ ਦੇ ਹਰ ਹੱਥ ਅਤੇ ਪੈਰ ਉੱਤੇ 5-5 ਉਂਗਲੀਆਂ ਹੁੰਦੀਆਂ ਹਨ[1] ਪਰ ਕੁਝ ਵਿਸ਼ੇਸ਼ ਹਾਲਤਾਂ ਵਿੱਚ ਇਹ ਗਿਣਤੀ ਘੱਟ-ਵੱਧ ਵੀ ਸਕਦੀ ਹੈ। ਹੱਥ ਵਿੱਚ ਅੰਗੂਠਾ, ਅੰਗੂਠੇ ਦੇ ਨਾਲਦੀ ਉਂਗਲ, ਵਿਚਕਾਰਲੀ ਉਂਗਲ, ਮੁੰਦਰੀ ਵਾਲੀ ਉਂਗਲ ਅਤੇ ਛੋਟੀ ਉਂਗਲ ਹੁੰਦੀ ਹੈ। ਵੱਖ-ਵੱਖ ਪਰਿਭਾਸ਼ਾਵਾਂ ਦੇ ਅਨੁਸਾਰ ਅੰਗੂਠੇ ਨੂੰ ਇੱਕ ਉਂਗਲ ਮੰਨਿਆ ਜਾ ਸਕਦਾ ਹੈ ਅਤੇ ਨਹੀਂ ਵੀ ਮੰਨਿਆ ਜਾ ਸਕਦਾ।

ਹਵਾਲੇ

[ਸੋਧੋ]
pFad - Phonifier reborn

Pfad - The Proxy pFad of © 2024 Garber Painting. All rights reserved.

Note: This service is not intended for secure transactions such as banking, social media, email, or purchasing. Use at your own risk. We assume no liability whatsoever for broken pages.


Alternative Proxies:

Alternative Proxy

pFad Proxy

pFad v3 Proxy

pFad v4 Proxy