ਸਮੱਗਰੀ 'ਤੇ ਜਾਓ

ਐਸਕਲੀਅਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਸਕਲੀਅਸ
ਐਸਕਲੀਅਸ ਦਾ ਬਸਟ
ਕੈਪਿਟੋਲਾਈਨ ਮਿਊਜੀਮਸ, ਰੋਮ ਵਿੱਚੋਂ
ਜਨਮਅੰਦਾਜ਼ਨ 525 ਈਪੂ
ਮੌਤਅੰਦਾਜ਼ਨ 456 ਈਪੂ
ਪੇਸ਼ਾਨਾਟਕਕਾਰ ਅਤੇ ਸੈਨਿਕ

ਐਸਕਲੀਅਸ (/ˈsk[invalid input: 'ɨ']ləs/ or /ˈɛsk[invalid input: 'ɨ']ləs/;[1] ਯੂਨਾਨੀ: Αἰσχύλος, Aiskhulos; ਅੰਦਾਜ਼ਨ 525/524 ਈਪੂ – ਅੰਦਾਜ਼ਨ 456/455 ਈਪੂ) ਤਿੰਨ ਪਹਿਲੇ ਗ੍ਰੀਕ ਟ੍ਰੈਜਡੀ ਲੇਖਕਾਂ ਵਿੱਚੋਂ ਇੱਕ ਸੀ ਜਿਹਨਾਂ ਦੇ ਨਾਟਕ ਅੱਜ ਵੀ ਪੜ੍ਹੇ ਅਤੇ ਖੇਡੇ ਜਾ ਸਕਦੇ ਹਨ। ਦੂਜੇ ਦੋ ਸੋਫੋਕਲੀਜ਼ ਅਤੇ ਯੁਰੀਪਿਡੀਜ਼ ਸਨ। ਐਸਕਲੀਅਸ ਨੂੰ ਅਕਸਰ ਟ੍ਰੈਜਡੀ ਦਾ ਪਿਤਾ ਕਿਹਾ ਜਾਂਦਾ ਹੈ।[2][3] ਇਸ ਵਿਧਾ ਦਾ ਗਿਆਨ ਸਾਨੂੰ ਉਹਦੇ ਨਾਟਕਾਂ ਰਾਹੀਂ ਹੁੰਦਾ ਹੈ।[4]

ਹਵਾਲੇ

[ਸੋਧੋ]
  1. Jones, Daniel; Roach, Peter, James Hartman and Jane Setter, eds. Cambridge English Pronouncing Dictionary. 17th edition. Cambridge UP, 2006.
  2. Freeman 1999, p. 243
  3. Schlegel, August Wilhelm von. Lectures on Dramatic Art and Literature. p. 121.
  4. R. Lattimore, Aeschylus I: Oresteia, 4
pFad - Phonifier reborn

Pfad - The Proxy pFad of © 2024 Garber Painting. All rights reserved.

Note: This service is not intended for secure transactions such as banking, social media, email, or purchasing. Use at your own risk. We assume no liability whatsoever for broken pages.


Alternative Proxies:

Alternative Proxy

pFad Proxy

pFad v3 Proxy

pFad v4 Proxy