ਸਮੱਗਰੀ 'ਤੇ ਜਾਓ

ਚੌਧਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਾਬੇ ਦਾ ਦਾਬਾ: ਥੀਬਜ਼ ਦੀ ਚੌਧਰ ਹੇਠ ਪੁਰਾਤਨ ਯੂਨਾਨ, 371–362 ਈਸਾ ਪੂਰਵ

ਚੌਧਰ ਜਾਂ ਪ੍ਰਧਾਨਤਾ (English: Hegemony ਹੈਜੀਮਨੀ; ਯੂਕੇ: /h[invalid input: 'ɨ']ˈɡɛməni/, ਯੂਐਸ: /h[invalid input: 'ɨ']ˈɛməni/;[1][2][3] ਯੂਨਾਨੀ: [ἡγεμονία hēgemonía] Error: {{Lang}}: text has italic markup (help), "ਅਗਵਾਈ" ਅਤੇ "ਹਕੂਮਤ") ਇੱਕ ਪਰੋਖ ਕਿਸਮ ਦੀ ਸਰਕਾਰ ਅਤੇ ਸ਼ਾਹੀ ਬੋਲਬਾਲੇ ਨੂੰ ਕਹਿੰਦੇ ਹਨ ਜਿਸ ਵਿੱਚ ਚੌਧਰੀ ਜਾਂ ਪ੍ਰਧਾਨ (ਆਗੂ ਮੁਲਕ) ਭੂ-ਸਿਆਸੀ ਤੌਰ ਉੱਤੇ ਆਪਣੇ ਤੋਂ ਹੇਠਲੇ ਮੁਲਕਾਂ ਉੱਤੇ ਪ੍ਰਤੱਖ ਫ਼ੌਜੀ ਤਾਕਤ ਦੀ ਬਜਾਏ ਤਾਕਤ ਦੇ ਸੰਕੇਤਕ ਸਾਧਨਾਂ ਰਾਹੀਂ ਜਾਂ ਰੋਹਬ ਅਤੇ ਜਬਰ ਦੀ ਘੁਰਕੀ ਨਾਲ਼ ਰਾਜ ਕਰਦਾ ਹੈ।[4] ਪੁਰਾਤਨ ਯੂਨਾਨ (8ਵੀਂ ਸਦੀ ਈਸਾ ਪੂਰਵ – 6ਵੀਂ ਸਦੀ ਈਸਵੀ) ਵਿੱਚ ਹੈਜੀਮਨੀ ਤੋਂ ਭਾਵ ਇੱਕ ਸ਼ਹਿਰੀ ਰਾਜ ਦਾ ਦੂਜੇ ਸ਼ਹਿਰੀ ਰਾਜਾਂ ਉਤਲੇ ਸਿਆਸੀ ਅਤੇ ਫ਼ੌਜੀ ਬੋਲਬਾਲੇ ਤੋਂ ਸੀ।[5]

ਹਵਾਲੇ

[ਸੋਧੋ]
  1. "Hegemony". Oxford Advanced American Dictionary. Dictionary.com, LLC. 2014.
  2. "Hegemony". Merriam-Webster Online. Merriam-Webster,।nc. 2014.
  3. "Hegemony". American Heritage Dictionary. Houghton Mifflin Harcourt. 2014.
  4. Hassig, Ross (1994). Mexico and the Spanish Conquest. New York: Longman. pp. 23–24. ISBN 0-582-06828-2.
  5. Chernow, Barbara A.; Vallasi, George A., eds. (1994). The Columbia Encyclopedia (Fifth ed.). New York: Columbia University Press. p. 1215. ISBN 0-231-08098-0.
pFad - Phonifier reborn

Pfad - The Proxy pFad of © 2024 Garber Painting. All rights reserved.

Note: This service is not intended for secure transactions such as banking, social media, email, or purchasing. Use at your own risk. We assume no liability whatsoever for broken pages.


Alternative Proxies:

Alternative Proxy

pFad Proxy

pFad v3 Proxy

pFad v4 Proxy