ਸਮੱਗਰੀ 'ਤੇ ਜਾਓ

ਛੜ ਗਰਾਫ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੋਹਰਾ ਛੜ ਗਰਾਫ਼

ਛੜ ਗਰਾਫ਼ ਵਿੱਚ ਇੱਕ ਸਮਾਨ ਚੌੜਾਈ ਦੇ ਛੜਾਂ ਦੀ ਵਰਤੋਂ ਕਰਦੇ ਹੋਏ, ਸੂਚਨਾ ਦਰਸਾਉਣਾ, ਜਿਸ ਵਿੱਚ ਛੜਾਂ ਦੀ ਲੰਬਾਈਆਂ ਉਹਨਾਂ ਦੇ ਮੁੱਲਾਂ ਦੇ ਸਮਾਨ ਅਨੁਪਾਤ ਵਿੱਚ ਹੁੰਦੀਆਂ ਹਨ। ਇਹ ਦੋ ਪ੍ਰਕਾਰ ਦੇ ਹੁੰਦੇ ਹਨ। ਇਕਹਰਾ ਛੜ ਗਰਾਫ਼ ਅਤੇ ਦੋਹਰਾ ਛੜ ਗਰਾਫ਼। ਦੋਹਰੇ ਛੜ ਗਰਾਫ਼ ਵਿੱਚ ਅੰਕੜਿਆਂ ਦੇ ਦੋ ਗੁੱਟਾਂ ਨੂੰ ਨਾਲ-ਨਾਲ ਦਰਸਾਇਆ ਜਾਂਦਾ ਹੈ। ਚਿੱਤਰ ਵਿੱਚ ਜੋ ਛੜ ਗਰਾਫ਼ ਦਿਖਾਇਆ ਗਿਆ ਹੈ ਉਹ ਦੂਜੀ ਸੰਸਾਰ ਜੰਗ ਦੇ ਸਮੇਂ ਜਾਨੀ ਨੁਕਸਾਨ ਦਾ ਗਰਾਫ਼ ਹੈ ਜੋ ਕੁਲ ਜਾਨੀ ਨੁਕਸਾਨ ਅਤੇ ਅਬਾਦੀ ਦੇ ਮੁਤਾਬਕ ਪ੍ਰਤੀਸ਼ਤ ਨੂੰ ਦਰਸਾਉਂਦਾ ਹੈ।

ਇਤਿਹਾਸ

[ਸੋਧੋ]
1786 ਵਿੱਚ ਵਿਲੀਅਮ ਪਲੇਅਫੇੇਅਰ ਦਾ ਛੜ ਗਰਾਫ਼

ਵਿਲੀਅਮ ਪਲੇਅਫੇੇਅਰ (1759-1823) ਨੂੰ ਛੜ ਗਰਾਫ਼ ਦਾ ਜਨਮਦਾਤਾ ਕਿਹਾ ਜਾਂਦਾ ਹੈ ਇਸ ਨੇ ਆਪਣੀ ਕਿਤਾਬ ਦਿ ਕਮਰਸ਼ਿਅਲ ਐੰਡ ਪੋਲੀਟੀਕਲ ਐਟਲਸ ਵਿੱਚ ਛੜ ਗਰਾਫ਼ ਦੀ ਵਰਤੋਂ ਕੀਤੀ। ਇਸ ਵਿੱਚ ਉਸ ਨੇ ਸਕਾਟਲੈਂਡ ਤੋਂ ਸਾਲ 1780 ਤੋਂ 1781 ਤੱਕ ਅਯਾਤ ਅਤੇ ਨਿਰਯਾਤ ਕੀਤੇ ਸਮਾਨ ਨੂੰ ਦਰਸਾਇਆ ਸੀ।[1]

ਹਵਾਲੇ

[ਸੋਧੋ]
  1. Kelley, W. M.; Donnelly, R. A. (2009) The Humongous Book of Statistics Problems. New York, NY: Alpha Books।SBN 1592578659
pFad - Phonifier reborn

Pfad - The Proxy pFad of © 2024 Garber Painting. All rights reserved.

Note: This service is not intended for secure transactions such as banking, social media, email, or purchasing. Use at your own risk. We assume no liability whatsoever for broken pages.


Alternative Proxies:

Alternative Proxy

pFad Proxy

pFad v3 Proxy

pFad v4 Proxy