ਫਿਲਪ ਰੋਥ
ਦਿੱਖ
ਫਿਲਪ ਰੋਥ | |
---|---|
ਜਨਮ | ਫਿਲਪ ਮਿਲਟਨ ਰੋਥ ਮਾਰਚ 19, 1933 ਨੀਵਾਰਕ, ਨਿਉ ਜਰਸੀ, ਅਮਰੀਕਾ |
ਕਿੱਤਾ | ਨਾਵਲਕਾਰ |
ਰਾਸ਼ਟਰੀਅਤਾ | ਅਮਰੀਕੀ |
ਕਾਲ | 1950s–2010 |
ਸ਼ੈਲੀ | ਸਾਹਿਤਕ ਗਲਪ |
ਜੀਵਨ ਸਾਥੀ | ਮਾਰਗਰੇਟ ਮਾਰਟੀਸਨ ਵਿਲੀਅਮਜ਼ (1959–1963) ਕਲਾਇਰੇ ਬਲੂਮ (1990–1995) |
ਫਿਲਪ ਮਿਲਟਨ ਰੋਥ (ਅੰਗਰੇਜ਼ੀ: Philip Milton Roth; ਜਨਮ 19 ਮਾਰਚ 1933) ਅਮਰੀਕਨ-ਯਹੂਦੀ ਨਾਵਲਕਾਰ ਹੈ ਜਿਸ ਨੇ ਲਗਭਗ 30 ਨਾਵਲ ਲਿਖੇ ਹਨ। ਇਸ ਦਾ ਨਾਵਲਿਟ "ਖ਼ੁਦਾ-ਹਾਫ਼ਿਜ਼ ਕੋਲੰਬਸ" ਬੁਹਤ ਚਰਚਿਤ ਸ਼ਾਹਕਾਰ ਸਿੱਧ ਹੋਇਆ। ਰੋਥ ਨਵ-ਅਮੀਰ ਯਹੂਦੀ ਪਰਵਾਰ 'ਤੇ ਵਿਅੰਗ ਕਰਦਾ ਹੈ। "ਪੋਰਤਨੋਏ ਦੀ ਸਾਕਇਆਤ" ਯਹੂਦੀ ਲੋਕਾਂ ਦੀ ਬੀਮਾਰ ਮਾਨਸਿਕਤਾ ਦਾ ਮਖੌਲ ਓਡਾਂਦਾ ਹੈ, ਇਸ ਵਿਧਾ ਦਾ ਯਹੂਦੀ ਲੋਕਾਂ ਨੇ ਬਹੁਤ ਵਿਰੋਧ ਕੀਤਾ। ਇਸ ਨੂੰ "ਕਾਲਾ ਵਿਅੰਗ" ਕਰ ਕੇ ਜਾਣਿਆ ਜਾਂਦਾ ਹੈ। ਫਿਲਪ ਰੋਥ ਨੂੰ 2005 ਵਿੱਚ "ਅਮਰੀਕਾਨ ਚਰਾਂਦ " ਨਾਵਲ ਲਈ ਬੂਕੇਰ ਪ੍ਰੇਇਜ ਮਿਲਿਆ। ਰੋਥ ਦੇ ਨਾਵਲਾਂ "ਮੈ ਇੱਕ ਕਾਮਰੇਡ ਵਿਆਹਿਆ"(1998), ਮਨੁੱਖੀ ਧ੍ਰਬਾ"(2000) ਲਈ 'ਪੁਲਿਤਜ਼ਰ ਇਨਾਮ' ਵੀ ਦਿਤਾ ਗਿਆ। ਮਨੁੱਖਾ ਦਾ ਬੂਕੇਰ ਅੰਤਰਰਾਸ਼ਟਰੀ ਪੁਰਸਕਾਰ ਲੈਣ ਵਾਲਾ ਫਿਲਪ ਰੋਥ ਚੋਥਾ ਲੇਖਕ ਹੈ। ਰੋਥ ਨੇ ਯਹੂਦੀਆ ਦੀ ਵੱਖਰੀ ਪਹਿਚਾਣ ਬਣਾਉਣ ਦਾ ਵਿਸ਼ਾ ਮੁੱਖ ਤੌਰ 'ਤੇ ਇਹਨਾਂ ਨਾਵਲਾਂ ਵਿੱਚ ਪ੍ਰਗਟ ਕੀਤਾ।
ਮੁੱਖ ਨਾਵਲ
[ਸੋਧੋ]- ਖ਼ੁਦਾ-ਹਾਫ਼ਿਜ਼ ਕੋਲੰਬਸ
- ਪੋਰਤਨੋਯ ਦੀ ਸਕਾਇਤ
- ਸਾਡਾ ਗਰੋਹ
- ਇਕ ਪ੍ਰੋਫੈਸਰ ਦੀ ਚਾਹਤ
- ਚੀਰਫਾੜ ਦਾ ਪਾਠ
- ਪਰਾਗੁ ਬਦ੍ਰਮ੍ਰਸਤੀਆਂ
- ਜ਼ੁਕੇਰਮਨ ਬੰਦ
- ਧੋਖਾ
- ਵਿਰਾਸਤ
- ਵਿਸ਼੍ਰਾਮ ਦਿਵਸ ਦਾ ਰੰਗ ਨਾਟ