ਵਿਟਨੀ ਬੌਰਨ
ਦਿੱਖ
Whitney Bourne | |
---|---|
ਜਨਮ | New York, New York, U.S. | ਮਈ 6, 1914
ਮੌਤ | ਦਸੰਬਰ 24, 1988 Boston, Massachusetts, U.S. | (ਉਮਰ 74)
ਹੋਰ ਨਾਮ | Whitney Bourne Atwood |
ਪੇਸ਼ਾ | Actress |
ਸਰਗਰਮੀ ਦੇ ਸਾਲ | 1934–1939 (film) |
ਜੀਵਨ ਸਾਥੀ |
Arthur Osgood Choate jr
(ਵਿ. 1946; ਤ. 1949)Roy Atwood
(ਵਿ. 1956; |
ਬੱਚੇ | Arthur Bourne Choate (b. 1948) |
ਵਿਟਨੀ ਬੌਰਨ (6 ਮਈ, 1914 - 24 ਦਸੰਬਰ, 1988) ਇੱਕ ਅਮਰੀਕੀ ਸਟੇਜ ਅਤੇ ਫ਼ਿਲਮ ਅਦਾਕਾਰਾ ਸੀ।[2] ਉਹ 1930 ਦੇ ਦਹਾਕੇ ਦੀਆਂ ਕਈ ਬੀ ਫ਼ਿਲਮਾਂ ਵਿਚ ਮੋਹਰੀ ਅਦਾਕਾਰਾ ਸੀ, ਬ੍ਰਿਟਿਸ਼ ਮਿਊਜ਼ੀਕਲ ਹੈੱਡ ਓਵਰ ਹੀਲਜ਼ ਵਰਗੀਆਂ ਵਧੇਰੇ ਵੱਕਾਰੀ ਫ਼ਿਲਮਾਂ ਵਿਚ ਕਦੇ-ਕਦੇ ਦਿਖਾਈ ਦਿੰਦੀ ਸੀ। ਦੂਜੀ ਵਿਸ਼ਵ ਜੰਗ ਦੌਰਾਨ, ਉਹ ਇੱਕ "ਅਮੈਰੀਕਨ ਰੈਡ ਕਰਾਸ" ਕਲੱਬ ਮੋਬਾਈਲਰ ਸੀ।
ਚੁਣੀਂਦਾ ਫ਼ਿਲਮੋਮਗ੍ਰਾਫੀ
[ਸੋਧੋ]- ਕ੍ਰਾਇਮ ਵਿਦਆਉਟ ਪੈਸ਼ਨ (1934)
- ਹੈਡ ਓਵਰ ਹੀਲਜ਼ (1937)
- ਫਲਾਈਟ ਫ੍ਰਾਮ ਗਲੋਰੀ (1937)
- ਲਿਵਿੰਗ ਓਨ ਲਵ (1937)
- ਬਲਾਇੰਡ ਅਲੀਬੀ (1938)
- ਡਬਲ ਡੈਂਜਰ (1938)
- ਦ ਮੈਡ ਮਿਸ ਮੈਨਟਨ (1938)
- ਬਿਊਟੀ ਫਾਰ ਦ ਅਸਕਿੰਗ (1939)
ਹਵਾਲੇ
[ਸੋਧੋ]ਕਿਤਾਬਚਾ
[ਸੋਧੋ]- Goble, Alan. The Complete Index to Literary Sources in Film. Walter de Gruyter, 1999.