ਸਮੱਗਰੀ 'ਤੇ ਜਾਓ

ਸੋਮਾਲੀਲੈਂਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੋਮਾਲੀਲੈਂਡ
[Jamhuuriyadda Somaliland] Error: {{Lang}}: text has italic markup (help)  (ਸੋਮਾਲੀ)[1]
جمهورية أرض الصومال (ਅਰਬੀ)
ਜਮਹੂਰੀਅਤ ਸੂਮਾਲੀਲਾਂਦ

ਸੋਮਾਲੀਲੈਂਡ ਦਾ ਗਣਰਾਜ[2]
Flag of ਸੋਮਾਲੀਲੈਂਡ
ਰਾਸ਼ਟਰੀ ਚਿੰਨ੍ਹ of ਸੋਮਾਲੀਲੈਂਡ
ਝੰਡਾ ਰਾਸ਼ਟਰੀ ਚਿੰਨ੍ਹ
ਮਾਟੋ: 
Kalima (ਅਰਬੀ)
ਲਾ ਇਲਾਹਾ ਇਲਾ-ਲਾਹੂ; ਮੁਹੰਮਦਨ ਰਸੂਲੁਲਾਹੀ
"ਅੱਲ੍ਹਾ ਤੋਂ ਬਗੈਰ ਕੋਈ ਰੱਬ ਨਹੀਂ; ਮੁਹੰਮਦ ਅੱਲ੍ਹਾ ਦਾ ਪੈਗੰਬਰ ਹੈ"
ਐਨਥਮ: 
[Samo ku waar] Error: {{Lang}}: text has italic markup (help)
ਅਮਨ ਨਾਲ਼ ਲੰਮੀ ਜ਼ਿੰਦਗੀ
ਸੋਮਾਲੀਲੈਂਡ ਦੀ ਸਥਿਤੀ।
ਸੋਮਾਲੀਲੈਂਡ ਦੀ ਸਥਿਤੀ।
ਰਾਜਧਾਨੀਹਰਜੀਸਾ
ਅਧਿਕਾਰਤ ਭਾਸ਼ਾਵਾਂ
ਵਸਨੀਕੀ ਨਾਮਸੋਮਾਲੀ[3]
ਸੋਮਾਲੀਆਈ[4]
  • ਸੋਮਾਲੀਲੈਂਡੀ
ਸਰਕਾਰਸੰਵਿਧਾਨਕ ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਅਹਿਮਦ ਮਹਿਮੂਦ ਸਿਲਾਨੀਓ
• ਉਪ-ਰਾਸ਼ਟਰਪਤੀ
ਅਬਦੁਰਹਿਮਾਨ ਸੇਲੀਸੀ
• ਸਦਨ ਦਾ ਸਪੀਕਰ
ਅਬਦੁਰਹਿਮਾਨ ਮੁਹੰਮਦ ਅਬਦੁੱਲਾਹੀ
ਵਿਧਾਨਪਾਲਿਕਾਸੰਸਦ
ਵਡੇਰਿਆਂ ਦਾ ਸਦਨ
ਪ੍ਰਤੀਨਿਧੀਆਂ ਦਾ ਸਦਨ
 ਸੁਤੰਤਰਤਾ
• ਘੋਸ਼ਤ
੧੮ ਮਈ ੧੯੯੧
• ਮਾਨਤਾ
ਗ਼ੈਰ-ਮਾਨਤਾ[5][6]
ਖੇਤਰ
• ਕੁੱਲ
137,600 km2 (53,100 sq mi)
ਆਬਾਦੀ
• ੨੦੦੮ ਅਨੁਮਾਨ
੩੫੦੦੦੦੦[7]
• ਘਣਤਾ
[convert: invalid number]
ਮੁਦਰਾਸੋਮਾਲੀਲੈਂਡ ਸ਼ਿਲਿੰਗa (SLSH)
ਸਮਾਂ ਖੇਤਰUTC+੩ (ਪੂਰਬੀ ਅਫ਼ਰੀਕੀ ਸਮਾਂ)
• ਗਰਮੀਆਂ (DST)
UTC+੩ (ਨਿਰੀਖਤ ਨਹੀਂ)
ਮਿਤੀ ਫਾਰਮੈਟਦ/ਮ/ਸਸ (ਈਸਵੀ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+੨੫੨ (ਸੋਮਾਲੀਆ)
ਇੰਟਰਨੈੱਟ ਟੀਐਲਡੀ.so
ਦਰਜਾ ਅਲੱਭ ਕਿਉਂਕਿ ਸੋਮਾਲੀਲੈਂਡ ਨੂੰ ਮਾਨਤਾ ਪ੍ਰਾਪਤ ਨਹੀਂ।

ਸੋਮਾਲੀਲੈਂਡ (ਸੋਮਾਲੀ: [Somaliland] Error: {{Lang}}: text has italic markup (help), Arabic: صوماللاند ਸੂਮਾਲੀਲਾਂਦ ਜਾਂ أرض الصومال ਅਰਦ ਅਸ-ਸੂਮਾਲ) ਇੱਕ ਗ਼ੈਰ ਮਾਨਤਾ-ਪ੍ਰਾਪਤ ਸਵੈ-ਘੋਸ਼ਤ ਯਥਾਰਥ ਖ਼ੁਦਮੁਖ਼ਤਿਆਰ ਮੁਲਕ ਹੈ ਜਿਸਨੂੰ ਅੰਤਰਰਾਸ਼ਟਰੀ ਪੱਧਰ 'ਤੇ ਸੋਮਾਲੀਆ ਦੇ ਸਵਰਾਜੀ ਖੇਤਰ ਵਜੋਂ ਮਾਨਤਾ ਪ੍ਰਾਪਤ ਹੈ।[5][8] ਇਸਦੀ ਸਰਕਾਰ ਆਪਣੇ-ਆਪ ਨੂੰ ਬਰਤਾਨਵੀ ਸੋਮਾਲੀਲੈਂਡ ਰੱਖਿਅਕ ਦਾ ਜਾਨਸ਼ੀਨ ਮੰਨਦੀ ਹੈ, ਜੋ ੨੬ ਜੂਨ ੧੯੬੦ ਨੂੰ ਸੋਮਾਲੀਲੈਂਡ ਦੇ ਮੁਲਕ ਵਜੋਂ ਅਜ਼ਾਦ ਸੀ[9][10] ਅਤੇ ਫੇਰ ੧ ਜੁਲਾਈ ੧੯੬੦ ਨੂੰ ਸੋਮਾਲੀ ਗਣਰਾਜ ਬਣਾਉਣ ਲਈ ਸੋਮਾਲੀਆ ਵਿਸ਼ਵਾਸੀ-ਰਾਜਖੇਤਰ (ਪੂਰਵਲਾ ਇਤਾਲਵੀ ਸੋਮਾਲੀਲੈਂਡ) ਨਾਲ਼ ਜੁੜ ਗਿਆ।[9][10][11][12][13]

ਇਸਦੀਆਂ ਹੱਦਾਂ ਦੱਖਣ ਅਤੇ ਪੱਛਮ ਵੱਲ ਇਥੋਪੀਆ, ਉੱਤਰ-ਪੱਛਮ ਵੱਲ ਜਿਬੂਤੀ, ਉੱਤਰ ਵੱਲ ਅਦਨ ਦੀ ਖਾੜੀ ਅਤੇ ਪੂਰਬ ਵੱਲ ਸੋਮਾਲੀਆ ਦੇ ਖ਼ੁਦਮੁਖ਼ਤਿਆਰ ਪੁੰਤਲੈਂਡ ਖੇਤਰ ਨਾਲ਼ ਲੱਗਦੀਆਂ ਹਨ।[14]

ਹਵਾਲੇ

[ਸੋਧੋ]
  1. Name used in The Constitution of the Republic of Somaliland and in Somaliland Official Gazette
  2. Susan M. Hassig, Zawiah Abdul Latif, Somalia, (Marshall Cavendish: 2007), p.10.
  3. "Somalia". World Factbook. Central Intelligence Agency. 2009-05-14. Archived from the original on 2016-07-01. Retrieved 2009-05-31. {{cite web}}: Unknown parameter |dead-url= ignored (|url-status= suggested) (help)
  4. Paul Dickson, Labels for locals: what to call people from Abilene to Zimbabwe, (Merriam-Webster: 1997), p.175.
  5. 5.0 5.1 Lacey, Marc (2006-06-05). "The Signs Say Somaliland, but the World Says Somalia". New York Times. Retrieved 2010-02-02.
  6. "The UK Prime Minister's Office Reply To The "Somaliland E-Petition"". Archived from the original on 2016-03-21. Retrieved 2012-12-30. {{cite web}}: Unknown parameter |dead-url= ignored (|url-status= suggested) (help)
  7. "Country Profile". Government of Somaliland. Retrieved 2012-07-08.
  8. "The Transitional Federal Charter of the Somali Republic" (PDF). University of Pretoria. 2004-02-01. Archived from the original (PDF) on 2010-02-15. Retrieved 2010-02-02. {{cite web}}: Unknown parameter |dead-url= ignored (|url-status= suggested) (help) "The Somali Republic shall have the following boundaries. (a) North; Gulf of Aden. (b) North West; Djibouti. (c) West; Ethiopia. (d) South south-west; Kenya. (e) East; Indian Ocean."
  9. 9.0 9.1 "Somaliland Marks Independence After 73 Years of British Rule" (fee required). The New York Times. 1960-06-26. p. 6. Retrieved 2008-06-20.
  10. 10.0 10.1 "How Britain said farewell to its Empire". BBC News. 2010-07-23.
  11. Encyclopaedia Britannica, The New Encyclopaedia Britannica, (Encyclopaedia Britannica: 2002), p.835
  12. "The dawn of the Somali nation-state in 1960". Buluugleey.com. Archived from the original on 2009-01-16. Retrieved 2009-02-25. {{cite web}}: Unknown parameter |dead-url= ignored (|url-status= suggested) (help)
  13. "The making of a Somalia state". Strategy page.com. 2006-08-09. Retrieved 2009-02-25.
  14. Analysis: Time for jaw-jaw, not war-war in Somaliland
pFad - Phonifier reborn

Pfad - The Proxy pFad of © 2024 Garber Painting. All rights reserved.

Note: This service is not intended for secure transactions such as banking, social media, email, or purchasing. Use at your own risk. We assume no liability whatsoever for broken pages.


Alternative Proxies:

Alternative Proxy

pFad Proxy

pFad v3 Proxy

pFad v4 Proxy