ਸਮੱਗਰੀ 'ਤੇ ਜਾਓ

ਕੈਨਬਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੈਨਬਰਾ
ਸਮਾਂ ਖੇਤਰਯੂਟੀਸੀ+10
 • ਗਰਮੀਆਂ (ਡੀਐਸਟੀ)ਯੂਟੀਸੀ+11

ਕੈਨਬਰਾ (/[invalid input: 'icon']ˈkænb[invalid input: 'ᵊ']rə/ ਜਾਂ /ˈkænbɛrə/)[3] ਆਸਟਰੇਲੀਆ ਦੀ ਰਾਜਧਾਨੀ ਹੈ। ਇਸ ਦੀ ਅਬਾਦੀ 381,488 ਹੈ, ਜਿਸ ਕਰਕੇ ਇਹ ਆਸਟਰੇਲੀਆ ਦੇ ਅੰਦਰਲੇ ਭਾਗ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਵੈਸੇ ਅੱਠਵਾਂ ਸਭ ਤੋਂ ਵੱਡਾ ਹੈ। ਇਹ ਆਸਟਰੇਲੀਆਈ ਰਾਜਧਾਨੀ ਰਾਜਖੇਤਰ (ACT) ਦੇ ਉੱਤਰੀ ਸਿਰੇ ਉੱਤੇ, ਸਿਡਨੀ ਤੋਂ 280 ਕਿ.ਮੀ. ਦੱਖਣ-ਪੱਛਮ ਅਤੇ ਮੈਲਬਰਨ ਤੋਂ 660 ਕਿ.ਮੀ. ਉੱਤਰ-ਪੂਰਬ ਵੱਲ ਸਥਿਤ ਹੈ। ਇੱਥੋਂ ਦੇ ਵਾਸੀਆਂ ਨੂੰ "ਕੈਨਬਰੀ" ਆਖਿਆ ਜਾਂਦਾ ਹੈ।

ਹਵਾਲੇ

[ਸੋਧੋ]
  1. "3218.0 - Regional Population Growth, Australia, 2011". Bureau of Statistics. 31 July 2012. Retrieved 30 November 2012.
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named area
  3. Macquarie ABC Dictionary. The Macquarie Library. 2003. p. 144. ISBN 1-876429-37-2.
pFad - Phonifier reborn

Pfad - The Proxy pFad of © 2024 Garber Painting. All rights reserved.

Note: This service is not intended for secure transactions such as banking, social media, email, or purchasing. Use at your own risk. We assume no liability whatsoever for broken pages.


Alternative Proxies:

Alternative Proxy

pFad Proxy

pFad v3 Proxy

pFad v4 Proxy